ਜੇ ਤੁਹਾਡਾ ਮੋਬਾਈਲ ਫੋਨ ਓਕੇ ਚਲਦਾ ਹੋਵੇ ਪਰ ਤੁਸੀਂ ਡਾਟਾ ਡਿਲੀਟ ਕਰ ਦਿੱਤਾ ,ਆ ਫਿਰ ਕੋਈ ਹੋਰ ਵਜਾ ਕਰਕੇ ਤੁਮਾਨੁ ਡਾਟਾ ਨਹੀਂ ਮਿਲ ਰਿਹਾ ਇਸ ਤਰੀਕੇ ਦੀ ਪ੍ਰੋਬਲਮ ਨੂੰ LEVEL -I ਮੋਬਾਈਲ ਫੋਨ ਡਾਟਾ ਰਿਕਵਰੀ ਵਿਚ ਕਲਾਸਸਿਫ਼ਾਇ ਕੀਤਾ ਜਾਂਦਾ ਹੈ। ਅੱਜ ਕਲ ਗੂਗਲ ਐਂਡਰਾਇਡ , ਐੱਪਲ ਆਈਓਐਸ ਅਤੇ ਬਲੈਕਬੇਰੀ ਓਪਰੇਟਿੰਗ ਸਿਸਟਮ ਮੋਬਾਈਲ ਫੋਨ ਵਿਚ ਯੂਸ ਕੀਤੇ ਜਾਂਦੇ ਹਨ। ਕੰਟੈਟਸ ,ਵਟਸਅਪ , ਫੋਟੋ ਅਤੇ ਵੀਡੀਓ ਰਿਕਵਰੀ ਕਾਮਨ ਹੈ ਮੋਬਾਈਲ ਫੋਨ ਡਾਟਾ ਰਿਕਵਰੀ ਵਿਚ। ਬਸ ਮੋਬਾਈਲ ਫੋਨ ਡਾਟਾ ਰਿਕਵਰੀ ਵਿਚ ਟੀਮ ਕੁਛ ਜਾਦਾ ਲੱਗਦਾ ਹੈ।
ਐੱਪਲ ਮੋਬਾਈਲ ਫੋਨ - " ਲੋਜਿਕਲ ਡਾਟਾ ਰਿਕਵਰੀ " [Level-I] @ Rs :/-
ਗੂਗਲ ਐਂਡਰਾਇਡ ਮੋਬਾਈਲ ਫੋਨ - " ਲੋਜਿਕਲ ਡਾਟਾ ਰਿਕਵਰੀ " [Level-I] @ Rs :/-
ਬਲੈਕਬੇਰੀ ਮੋਬਾਈਲ ਫੋਨ - " ਲੋਜਿਕਲ ਡਾਟਾ ਰਿਕਵਰੀ " [Level-I] @ Rs :/-
ਨੋਟ : ਅਸੀਂ ਲੈਵਲ-1 ਮੋਬਾਈਲ ਕਾਮ " ਬਠਿੰਡਾ " ਵਿਚ ਨਹੀਂ ਕਰਦੇ - ਸੋਰੀ
+ more details »Price:0.00Rs
ਸਰਵਰ ਦੀ ਹਾਰਡ ਡ੍ਰਾਈਵ ਆਮ ਕੰਪਿਊਟਰ ਦੀ ਹਾਰਡ ਡ੍ਰਾਈਵ ਤੋਂ ਵੱਖਰੀ ਹੁੰਦੀ ਹੈ। ਸਰਵਰ ਵਿਚ IDE /PATA ਅਤੇ SATA ਹਾਰਡ ਡ੍ਰਾਈਵ ਨਹੀਂ ਹੁੰਦੀ ਸਗੋਂ SCSI /SAS ਹਾਰਡ ਡ੍ਰਾਈਵ ਹੁੰਦੀ ਹੈ। ਸਰਵਰ ਦੇ ਵਿਚ 2 ਯਾ 2 ਤੋਂ ਵੱਧ SCSI /SAS ਹਾਰਡ ਡ੍ਰਾਈਵ ਇਕੱਠੀਆਂ ਕੰਮ ਕਰਦੀਆਂ ਹਨ। ਇਸ ਤਰਾਂ ਹਾਰਡ ਡ੍ਰਾਈਵ ਦਾ ਕਲੱਸਟਰ ਬਣ ਜਾਂਦਾ ਹੈ ਜਿਸ ਨੂੰ RAID ਬੋਲਦੇ ਹਨ। ਕਈ ਵਾਰ RAID ਕੰਫਿਗ ਟੁੱਟ ਜਾਂਦੀ ਹੈ ਪਰ ਹਾਰਡ ਡ੍ਰਾਈਵ ਓਕੇ ਹੁੰਦੀ ਹੈ। ਅਸੀਂ ਸਰਵਰ RAID ਦੋਬਾਰਾ ਕੌਂਸਟ੍ਰਕਟ ਕਰਕੇ ਤੁਹਾਨੂੰ ਡਾਟਾ ਦੇ ਸਕਦੇ ਆ। ਇਸ ਤਰੀਕੇ ਦੀ LEVEL -I ਰਿਕਵਰੀ ਵਿਚ ਮੀਡਿਆ ਓਕੇ ਹੁੰਦਾ।
ਸਰਵਰ - " ਰੇਡ/ਨੈਸ਼ ਡਾਟਾ ਰਿਕਵਰੀ ਤੇ ਰੈਸ੍ਟੋਰਸ਼ਨ " [Level-I] ਡਾਟਾ ਰਿਕਵਰੀ @ Rs : ਰੇਟ ਕੰਮ ਦੇ ਹਿਸਾਬ ਨਾਲ ਦਿਤਾ ਜਾਵੇਗਾ /-
+ more details »Price:0.00Rs
Level - II ਗ੍ਰੇਡ ਦੀ ਕੈਮਰਾ - [ CF ਤੇ SD ਕਾਰਡ ] ਰਿਕਵਰੀ ਬਠਿੰਡਾ ਵਿਚ ਕੋਈ ਕੰਪਿਊਟਰ ਵਾਲਾ ਨਹੀਂ ਕਰਦਾ ਹੋਵੇਗਾ । ਇਕ ਪ੍ਰੋਫੈਸ਼ਨਲ ਡਾਟਾ ਰਿਕਵਰੀ ਕੰਪਨੀ ਹੋਣ ਦੇ ਕਰਕੇ ਸਾਡੇ ਰੇਟ ਤੁਹਾਨੂੰ ਬਹੁਤ ਵਾਦੀਆਂ ਲੱਗਣਗੇ Level -II ਕੈਮਰਾ - [ CF ਤੇ SD ਕਾਰਡ ] ਦੀ ਪ੍ਰੋਬਲਮ 2 ਪ੍ਰਕਾਰ ਦੀ ਹੋ ਸਕਦੀ ਹੈ ,ਪਹਿਲੀ ਕੈਮਰਾ - [ CF ਤੇ SD ਕਾਰਡ ] ਟੁੱਟ ਗਿਆ ਜਾ ਕੈਮਰਾ - [ CF ਤੇ SD ਕਾਰਡ ] ਦਾ ਕੁਨੈਕਟਰ ਟੁੱਟ ਗਿਆ ਅਤੇ ਦੂਸਰੀ ਕੈਮਰਾ - [ CF ਤੇ SD ਕਾਰਡ ] ਦੀ NAND ਮੈਮੋਰੀ ਦੇ ਸੈਲ ਵੀਕ ਯਾ ਬੈਡ ਹੋ ਗਏ ਨੇ ਜਿਸ ਕਰਕੇ ਕੈਮਰਾ - [ CF ਤੇ SD ਕਾਰਡ ] ਹੈਂਗ ਹੋ ਜਾਂਦੀ ਹੈ। ਅਸੀਂ ਇਸ ਪ੍ਰਕਾਰ ਦੀਆ ਡਾਟਾ ਰਿਕਵਰੀ ਕਰਦੇ ਹਾਂ।
ਬੈਡ ਸੈਕਟਰ ਕੈਮਰਾ - [ CF ਤੇ SD ਕਾਰਡ ] ਡਾਟਾ ਰਿਕਵਰੀ @ Rs :5000/- ~ Rs :7500/- + 18% GST
ਲੋਜਿਕ ਬੋਰਦ / ਕੁਨੈਕਟਰ ਬੈਡ ਕੈਮਰਾ - [ CF ਤੇ SD ਕਾਰਡ ] ਡਾਟਾ ਰਿਕਵਰੀ @ Rs :7500/- ~ Rs :10000/- + 18% GST
+ more details »Price:0.00Rs
ਬਹੁਤ ਸਾਰੇ ਕਲਾਇੰਟ ਨੇ ਜਿਨ੍ਹਾਂ ਦਾ ਮੀਡਿਆ ਲੈਵਲ 1 " ਲੋਜਿਕਲ ਡਾਟਾ ਰਿਕਵਰੀ " ਦੇ ਲੈਵਲ ਤੋਂ ਉਪਰ ਚਲਾ ਜਾਂਦਾ। ਇਸ ਤਰੀਕੇ ਦੀ ਪ੍ਰਾਬਲਮ ਵਾਲਾ ਮੀਡਿਆ ਨੌਰਮਲ ਸੋਫਟਵੇਰ ਨਾਲ ਰਿਕਵਰ ਨੀ ਹੁੰਦਾ। ਇਹ ਰਿਕਵਰੀ ਪ੍ਰੋਫੈਸ਼ਨਲ ਹੀ ਕਰ ਸਕਦਾ " ਲੋਜਿਕਲ ਰਿਕਵਰੀ " ਵਾਲਾ ਬੰਦਾ ਇਹ ਰਿਕਵਰੀ ਕਦੇ ਵੀ ਨੀ ਕਰ ਸਕਦਾ। ਜਿਸ ਕੰਪਨੀ ਕੋਲ " ਪ੍ਰੋਫੈਸ਼ਨਲ ਡਾਟਾ ਰਿਕਵਰੀ ਦੇ ਤੂਲ " ਹਨ ਅਤੇ ਉਸ ਨੂੰ ਉਹ ਤੂਲ ਚਲਾਣੇ ਊਂਦੇ ਹੋਣ ਉਹ ਇਹ ਰਿਕਵਰੀ ਕਰ ਸਕਦਾ ਹੈ। ਜੇ ਕਦੇ ਤੁਹਾਡੀ ਕੰਪਿਊਟਰ ਹਾਰਡ ਡ੍ਰਾਈਵ ਲੈਵਲ 2 ਦੀ ਸਟੇਜ ਤੇ ਆ ਜੇ ਤਾ ਕਦੇ ਵੀ ਕੰਪਿਊਟਰ ਵਾਲ਼ੇ ਨੂੰ ਇਹ ਹਾਰਡ ਡ੍ਰਾਈਵ ਨਾ ਦੇਯੋ। ਇਹ ਕੰਪਿਊਟਰ ਵਾਲ਼ੇ ਹਾਰਡ ਡ੍ਰਾਈਵ ਦੇ ਮਦਰਬੋਰਡ ਜਿਸ ਨੂੰ ਕਿ ਇਹ " ਪ੍ਲੇਟ " ਬੋਲਦੇ ਨੇ ਉਸ ਨੂੰ ਬੇਫਕੂਫਾ ਦੀ ਤ੍ਰਾਹ ਬਦਲ ਬਦਲ ਕੇ ਫਜੂਲ ਦੀ ਪਕਾਯੀ ਮਾਰੀ ਜਾਣਗੇ ਜਿਸ ਕਰਕੇ ਹਾਰਡ ਡ੍ਰਾਈਵ ਦੇ ਅੰਦਰ ਦਾ HSA " ਹੈਡ ਸਟੈਕ ਅਸੇੰਬਲੀ " ਸ਼ੋਰਟ ਸਰਕਟ ਹੋ ਕੇ ਉਡ ਜਾਂਦੀ ਹੈ। ਅਸੀਂ ਬਹੁਤ ਸਾਰੇ ਕਲਾਂਇਟ ਦੇਕੇ ਨੇ ਜੋ ਕੇ ਇਸ ਪ੍ਰੋਬਲਮ ਦੇ ਸ਼ਿਕਾਰ ਹੁੰਦੇ ਨੇ ਕੰਪਿਊਟਰ ਵਾਲਿਆਂ ਕਰਕੇ। ਇਸ ਪ੍ਰਕਾਰ ਦੀ ਰਿਕਵਰੀ ਵਿਚ ਹਾਰਡ ਡ੍ਰਾਈਵ ਦਾ ਲੋਜਿਕ ਕਾਰਡ " ਮਦਰਬੋਰਡ" ਹੋ ਸਕਦਾ ਖ਼ਰਾਬ ਹੋਵੇ , ਯਾ ਹਾਰਡ ਡ੍ਰਾਈਵ ਵਿਚ ਬੈਡ ਸੈਕਟਰ ਹੋ ਗੇ ਹੋਣ। ਅਸੀਂ ਏਕ੍ਸਪੋਰ੍ਟ ਹਾ ਇਸ ਪ੍ਰਕਾਰ ਦੀ ਰਿਕਵਰੀ ਵਿਚ।
80GB ਤੋਂ 4TB Level - IIA ਹਾਰਡ ਡ੍ਰਾਈਵ ਡਾਟਾ ਰਿਕਵਰੀ Rs :5000/- ~ Rs :7500/- + 18% GST
+ more details »Price:0.00Rs